ਜੰਗਬੰਦੀ ਛੱਡ ਰਹਿਣ ਦੇ ਜੰਗ ਤੇ ਨਫ਼ਰਤ ਨੂੰ ਰੱਬ ਨਾ ਕਰੇ ਸੱਚ ਇਤਫ਼ਾਕ ਹੋਜੇ ਹੱਸਦਾ-ਵੱਸਦਾ ਚਮਨ ਨਾ ਰਾਖ ਬਣਜੇ ਵਤਨ ਤੇਰਾ ਵੀ ਨਾ ਸੁਪਰਦ-ਏ- ਖ਼ਾਕ ਹੋਜੇ ,, ਇਹ ਧਰਤੀ ਨਾਨਕ ਤੇ ਪੈਗੰਬਰਾਂ ਦੀ ਲੀਕਾਂ ਮਾਰ ਕਦੇ ਨਾ ਵੰਡ ਹੋਵੇ ਅੱਗ ਇਸ ਨੇ ਹਮੇਸ਼ਾ ਭਸਮ ਕੀਤਾ ਦੁਆ ਕਰੀਏ ਕਦੀ ਨਾ ਜੰਗ ਹੋਵੇ । ,, ਕੀ ਹੋਇਆ ਜੇ ਅੱਜ ਹਾਂ ਵੱਖਰੇ ...