ਉਤੱਮ ਅਹਾਰ ਹੈ ਬੱਕਰੀ ਦਾ ਦੁੱਧ... ਮਨੁੱਖ ਅਤੇ ਜਾਨਵਰ ਦਾ ਰਿਸ਼ਤਾ ਆਦਿ-ਜੁਗਾਦ ਤੋਂ ਚਲਦਾ ਆ ਰਿਹਾ ਹੈ।ਜਿੰਦਗੀ ਦੇ ਇਸ ਸਫ਼ਰ ਨੂੰ ਦੋਹਾਂ ਨੇ ਖੂਬ ਜੀਵਿਆ ਤੇ ਅੱਗੇ ਵਧਾਇਆ ਹੈ।ਕਿੰਨੇ ਹੀ ਸਾਰੇ ਜਾਨਵਰ ਹਨ ਜਿੰਨਾ ਮਨੁੱਖੀ ਜਿੰਦਗੀ ਨੂੰ ਗਤੀ ਦੇਣ ਵਿਚ ਆਪਣਾ ਯੋਗਦਾਨ ਪਾਇਆ ਹੈ,ਅਜਿਹੇ ਹੀ ਜਾਨਵਰਾਂ ਚੋਂ ਇਕ ਹੈ ਬੱਕਰੀ।ਮੱਝ,ਗਾਂ ਦੇ ਮੁਕਾਬਲੇ ਬੱਕਰੀ ਨੂੰ ਪਾਸਣਾ ਅਸਾਨ ਅਤੇ ਸੱਸਤਾ ਹੈ।ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਨੁਸਾਰ ਬੱਕਰੀ ਦੇ ਦੁੱਧ ਨੂੰ ਲੈ ਕੇ ਲੋਕਾਂ ਦੀ ਸੋਚ ਕਾਫੀ ਬਦਲੀ ਹੈ।ਜਿਸ ਕਾਰਨ ਬਾਜਾਰ ਵਿਚ ਬੱਕਰੀ ਦੇ ਦੁੱਧ ਦੀ ਖਾਸੀ ਮੰਗ ਹੈ। ਨਤੀਜੇ ਵੱਜੋਂ ਕਿਸਾਨ ਵੀਰ ਬੱਕਰੀ ਪਾਲਣ ਦਾ ਧੰਦਾ ਅਪਣਾ ਕੇ ਆਪਣੀ ਆਮਦਨ ਵਧਾ ਸਕਦੇ ਹਨ। ਬੱਕਰੀ ਦੇ ਦੁੱਧ ਵਿੱਚ ਚਰਬੀ ਕਾਫ਼ੀ ਘੱਟ ਹੁੰਦੀ ਹੈ। ਪ੍ਰੋਟੀਨ,ਵਿਟਾਮਿਨ ਅਤੇ ਹੋਰ ਕੰਪਲੈਕਸ ਖਾਸੀ ਮਾਤਰਾ ਵਿਚ ਪਾਏ ਜਾਂਦੇ ਹੈ।ਬੱਕਰੀ ਦਾ ਦੁੱਧ ਬੱਚਿਆਂ ਲਈ ਉਤੱਮ ਅਹਾਰ ਹੈ। ਬਿਮਾਰ ਲੋਕਾਂ ਦੇ ਘਟੇ ਖ਼ੂਨ ਦੇ ਸੈੱਲ ਬੱਕਰੀ ਦਾ ਦੁੱਧ ਪੀਣ ਨਾਲ ਪੂਰੇ ਹੋ ਜਾਂਦੇ ਹਨ।ਬੱਕਰੀ ਦੇ ਦੁੱਧ ਦਾ ਪਨੀਰ,ਦਹੀ,ਘੱਟ ਚਿਕਨਾਈ ਵਾਲਾ ਮੰਨਿਆ ਜਾਂਦਾ ਹੈ। ਇਸ ਵਿਚ ਖਣਿਜ,ਪ੍ਰੋਟੀਨ ਚੰਗੀ ਮਾਤਰਾ ਵਿਚ ਮੌਜੂਦ ਹਨ। ਦੁੱਧ ਦੀ ਵਰਤੋਂ ਨਾ ਕਰਨ ਵਾਲਿਆਂ ਲਈ ਇਸ ਦਾ ਦਹੀ ਲਾਭਦਾਇਕ ਹੈ ਕਿਉਂਕਿ ਇਸ ਵਿੱਚ ਸ਼ੂਗਰ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਸਰਕਾਰ ਵੀ ਇਸ ਧੰਦੇ ਨੂੰ ਬੜਾਵਾ ਦੇਣ ਲਈ ਕਾਫੀ ਯ...
Posts
Showing posts from November, 2025