ਰੂਹ-ਏ-ਮੁਹੱਬਤ
ਮੇਰੀ ਰੂਹ ਦੇ ਸਕੂਨ ਦਾ ਪੂਰਾ ਬੰਦੋਬਸਤ ਕਰਕੇ ਗਈ ਹੈਂ ਉਹ ਮੈ ਸਮਝਦਾ ਓੁਹ ਿਜੱਤੀ ਕਹੇ ਭਾਵੇਂ ਿਕ ਹਰ ਕੇ ਗਈ ਹੈ ਉਹ ਉਹਨੂੰ ਵੇਖ-ਵੇਖ ਲੰਘਦੇ ਸੰਨ ਿਦਨ ਮੇਰੇ ਇਹ ਸਭ ਜਾਣਦੀ ਸੀ ਜਾਂਦੀ-ਜਾਂਦੀ ਪੰਜ-ਸੱਤ ਫੋਟੋੋਆਂ ਹੱਥ ਮੇਰੇ ਧਰ ਕੇ ਗਈ ਹੈ ਉਹ ਅਸਾਨ ਨਹੀਂ ਹੁੰਦਾ ਿਕਸੇ ਤੋਂ ਸਭ ਕੁੱਝ ਵਾਰ ਦੇਣਾ ਿਕਵੇਂ ਕਹਾਂ ਮੈਂ ਝੂਠ ਿਫਰ ਵੀ ਇਹ ਸਭ ਕਰ ਕੇ ਗਈ ਹੈ ਓੁਹ ਿਮਲੀਆਂ ਸੰਨ ਜਦ ਨਜਰਾਂ ਆਖਰੀ ਵਾਰੀ ਮੈਂ ਮਹਿਸੂਸ ਕੀਤਾ ਉਸਦੇ ਦਿਲ ਦੇ ਭਾਰ ਨੂੰ ਪਤਾ ਨਹੀਂ ਕਿੰਨਾ ਕੁੱਝ ਹੋਰ ਜਰ ਕੇ ਗਈ ਹੈ ਉਹ - ਫੇਰੂਮਾਨ-
Comments
Post a Comment