ਇਨਸਾਨ ਲੱਖ ਕੋਸ਼ਿਸ਼ ਚਾਹੇ ਕਰਲੇ
ਸਚਾਈ ਤੋਂ ਮੂੰਹ,ਘੂੰਮਾਇਆ ਨਹੀਂ ਜਾ ਸਕਦਾ
ਜਿਹੜਾ ਕਰੇ ਇਜੱਤ ਨਾ ਦੂਜਿਆਂ ਦੀ
ਓੁਹ ਕਦੇ ਇੱਜਤ ਨਹੀਂ ਪਾ ਸਕਦਾ
ਯਾਰੀ ਲਾ ਕੇ ਯਾਰ ਤੋਂ ਲੁਟਾਵੇ ਜਾਨ ਨਾ
ਨਹੀਂ ਓੁਹ ਯਾਰਿਆ ਤੋੜ ਚੜਾ ਸਕਦਾ
ਫੇਰੂਮਾਨਾ, ਨੇਕੀ ਦਾ ਬਦਲਾ ਬੜਾ ਅਪਾਰ ਹੁੰਦਾ
ਇਹ ਕੋਈ ਜਾਨ ਦੇ ਕੇ ਵੀ ਨਹੀਂ ਚੁੱਕਾ ਸਕਦਾ
ਇਨਸਾਨ ਲੱਖ ਕੋਸ਼ਿਸ਼ ਚਾਹੇ ਕਰਲੇ
ਸਚਾਈ ਤੋਂ ਮੂੰਹ,ਘੂੰਮਾਇਆ ਨਹੀਂ ਜਾ ਸਕਦਾ
ਜਿਹੜਾ ਕਰੇ ਇਜੱਤ ਨਾ ਦੂਜਿਆਂ ਦੀ
ਓੁਹ ਕਦੇ ਇੱਜਤ ਨਹੀਂ ਪਾ ਸਕਦਾ
ਯਾਰੀ ਲਾ ਕੇ ਯਾਰ ਤੋਂ ਲੁਟਾਵੇ ਜਾਨ ਨਾ
ਨਹੀਂ ਓੁਹ ਯਾਰਿਆ ਤੋੜ ਚੜਾ ਸਕਦਾ
ਫੇਰੂਮਾਨਾ, ਨੇਕੀ ਦਾ ਬਦਲਾ ਬੜਾ ਅਪਾਰ ਹੁੰਦਾ
ਇਹ ਕੋਈ ਜਾਨ ਦੇ ਕੇ ਵੀ ਨਹੀਂ ਚੁੱਕਾ ਸਕਦਾ
Comments
Post a Comment