ਜਲਵਾਯੂ ਪਰਿਵਰਤਨ ਅਤੇ  ਇਸਦੇ ਖ਼ਤਰੇ-


                                                                                                              -  ਜਲਵਾਯੂ ਪਰਿਵਰਤਨ ਨੂੰ ਸੰਸਾਰਿਕ ਵਿਕਾਸ ਲਈ ਖ਼ਚਰਾ ਮੰਨਿਆ ਜਾਂਦਾ ਹੈ।ਇਸ ਦਾ ਵਾਤਾਵਰਣ,ਮਨੁੱਖੀ 

ਸਿਹਤ,ਖਾਦ ਪਦਾਰਥਾਂ ਦੀ ਸੁਰੱਖਿਆ,ਆਰਥਿਕ ਗਤੀਵਿਧੀਆ,ਕੁਦਰਤੀ ਸੰਸਾਦਨਾ,ਭੋਤਿਕ ਸੰਰਚਨਾ ਤੇ ਮਾੜਾ ਅਸਰ ਪੈਂਦਾ ਹੈ।

ਸੰਸਾਰਿਕ ਜਲਵਾਯੂ ਸਭਾਵਿਕ ਤੌਰ ਤੇ ਬਦਲਦੀ ਰਹਿੰਦੀ ਹੈ।ਜਲਵਾਯੂ ਪਰਿਵਤਨ ਸੰਬੰਧੀ ਅੰਤਰ ਨੂੰ ਪਹਿਲਾਂ ਤੋ ਪਰਿਭਾਸ਼ਿਤ ਕੀਤਾ 

ਜਾ ਚੁੱਕਾ ਹੈ।ਵਿਗਿਆਨਿਕ ਇਹ ਸਿਟਾ ਕੱਢਦਾ ਹਨ ਕਿ ਇਸ ਸੰਬੰਧੀ ਛੇਤੀ ਅਤੇ ਜਰੂੂਰੀ ਕਾਰਵਾਈ ਕੀਤੀ ਜਾਣੀ ਜਰੂਰੀ ਹੈ।ਜਲਵਾਯੂ   ਵਿਭਿੰਤਾ ਕੇਵਲ ਭੂਗੋਲ ਦੇ ਤਲ ਤਕ ਹੀ ਸੀਮਿਤ ਨਹੀਂ ਹੈ,ਸਗੋ ਕੁਦਰਤੀ ਸੰਸਾਧਨਾ ਵੀ ਨਿਰਭਰ ਕਰਦੀ ਹੈ ਇਸਦੇ  ਸਮਾਜਿਕ,ਆਰਥਿਕ ਅਤੇ ਰਾਜਨੀਤਿਕ ਪਹਿਲੂ ਵੀ ਹਨ।ਜੋ ਇਸ ਗੱਲ ਨੂੰ ਪਰਭਾਵਿਤ ਕਰਦਾ ਹਨ ਕਿ ਕਿਸ ਪਰਕਾਰ ਦੇ ਜਲਵਾਯੂ     ਪਰਿਵਰਤਨ ਅਨੇਕਾ ਸਮੂਹਾ ਨੂੰ ਪਰਭਾਵਿਤ ਕਰਦੇ ਹਨ। ਗਰੀਬ ਵਿਆਕਤੀਆ ਕੋਲ ਸ਼ਾਇਦ ਹੀ ਕੁਦਰਕਤੀ ਆਫਤਾ ਜਿਵੇ ਕਿ-    ਹੜ,ਸੋਕਾ,ਚਕਰਵਾਤ ਆਦਿ ਦੇ ਕਾਰਣ ਸੰਪਤੀ ਨੂੰ ਹੋਣ ਵਾਲੇ ਨੁਕਸਾਨ ਦੀ ਪੂਰਤੀ ਲਈ ਕੋਈ ਬੀਮਾਂ ਹੁੰਦਾ ਹੈ।ਗਰੀਬ ਤਬਕਾ ਗਰੀਬੀ ਅਤੇ ਜਲਵਾਯੂ ਪਰਿਵਰਤਨ ਦੀਆਂ ਸਮੱਸਿਆਂਵਾਂ ਤੋਂ ਪਹਿਲਾਂ ਹੀ ਅਪਣਾ ਪੱਧਰ ਤੇ ਜੂਝ ਰਿਹਾ ਹੈ।ਜੇਕਰ ਜਲਵਾਯੂ ਪਰਿਵਰਤਨ ਵੱਡੇ ਪੱਧਰ ਤੇ ਹੁੰਦਾ ਹੈ ਤਾਂ ਲਈ ਆਪਣਾ ਅਸਤਿਤਵ ਬਚਾਉਣਾ ਮੁਸ਼ਕਿਲ ਹੋ ਜਾਵੇਗਾ।ਇਹ ਇੱਕ ਮਹੱਤਪੂਰਣ ਗੱਲ -  ਹੋਵੇਗੀ ਕਿ ਕੁਦਰਤ ਇਸ ਬਦਲਦੇ ਤੇਵਰ ਨਾਲ ਤਾਲਮੇਲ ਬਿਠਾਉਣ ਲਈ ਇਹਨਾਂ , ਸਮੂਹਾ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ।ਇਹ ਇਕ ਅਨੁਕੂਲਨ ਦੀ ਪਰਕਿਰਿਆ ਹੈ,ਜਿਸ ਦੁਆਰਾ ਸਮਾਜ ਅਨਿਸ਼ਚਿਤ ਭਵਿੱਖ ਨਾਲ ਤਾਲਮੇਲ ਬਿਠਾਉਣ ਵਿੱਚ ਆਪਣੇ-ਆਪ ਨੂੰ ਤਿਆਰ ਕਰਦਾ ਹੈ।ਜਲਵਾਯੂ ਪਰਿਵਤਨ ਨਾਲ ਅਨੁਕੂਲ ਹੋਣ ਨਾਲ ਇਸ ਦੇ ਬੁਰੇ ਪ੍ਭਾਵ ਘੱਟ ਕਰਕੇ ਸਹੀ ਉਪਾਅ ਕੀਤੇ ਜਾ ਸਕਦੇ ਹਨ।ਇਹਨਾਂ ਉਪਾਵਾ ਵਿੱਚ ਉਦਯੋਗ,ਸਮੁੰਦਰੀ ਸੁਰੱਖਿਆ,ਘਰਾਂ ਤੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋਂ ਲੈ ਕੇ ਵਿਅਕਤੀਗਤ ਪੱਧਰ ਤੱਕ ਦੇ ਪਰਿਵਰਤਨ ਜਿਵੇ ਕਿ ਸੋਕੇ ਦੇ ਸਮੇੇਂ ਪਾਣ ਦਾ ਘੱਟ ਪਰਯੋਗ ਸ਼ਾਮਿਲ ਹੈ।ਬਾਕੀ ਰਣਨੀਤੀਆ ਦੇ ਵਿੱਚ ਉੱਚ ਘਟਨਾਵਾਂ ਲਈ ਪੂਰਵ ਚਿਤਾਵਨੀ ਪਰਣਾਲੀ,ਵਧੀਆ ਜਲ ਪ੍ਰਬੰਧ,ਉਚ ਜੋਖਿਮ ਪ੍ਰਬੰਧ, ਵਿੰਭਿਨ ਬੀਮਾ ਪ੍ਬੰਧ ਅਤੇ         ਜੈਵ-ਵਿਵਿਧਤਾ ਸੁਰੱਖਿਆ ਸ਼ਾਮਿਲ ਹੈ।ਸੰਸਾਰਿਕ ਤਾਪਮਾਨ ਦੇ ਵਾਧੇ ਦੇ ਕਾਰਣ ਜਿਸ ਗਤੀ ਨਾਲ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ,ਇਹ ਜਰੂਰੀ ਹੋ ਜਾਦਾ ਹੈ ਕਿ ਜਲਵਾਯੂ ਪਰਿਵਰਤਨ ਸੰਬੰਧੀ ਵਿਕਾਸਸ਼ੀਲ ਦੇਸ਼ਾ ਦੇ ਮਤਭੇਦ ਦੂਰ ਕੀਤਾ ਜਾਣ ਅਤੇ ਉਹਨਾਂ ਦੀ ਅਨੁਕੂਲਨ ਸ਼ਕਤੀ ਨੂੰ ਵਧਾਇਆ ਜਾਵੇ ਤੇ ਰਾਸਟਰੀ ਪੱਧਰ ਤੇ ਨੀਤੀਆ ਬਣਾਈਆ ਜਾਣ।ਜਲਵਾਯੂ ਪਰਿਵਰਤਨ ਅਨੁਕੂਲਨ     ਸਮਾਜ ਦੇ ਸਾਰੇ ਵਰਗਾ ,ਰਾਸਟਰੀ ਅਤੇ ਅੰਤਰ-ਰਾਸਟਰੀ ਪੱਧਰ ਤੇ ਇਕ ਸਾਰਤਾ ਮੰਗਦਾ ਹੈ।ਵਰਤਮਾਨ ਅਤੇ ਭਵਿੱਖ ਦੀ ਜਲਵਾਯੂ ਨਾਲ ਤਾਲਮੇਲ ਬਿਠਾਉਣ ਲਈ ਸਮਾਜ ਦੇ ਸਮੁੱਚੇ ਵਰਗਾਂ ਨੂੰ ਆਪਣੇ ਸਰਵ-ਉੱਚ ਗਿਆਨ ਦਾ ਉਪਯੋਗ ਕਰਕੇ ਆਪਣੀ ਉਪਜੀਵਕਾ ਦੇ ਵਿਵਿਧੀਕਰਣ ਦੇ ਨਾਲ-ਨਾਲ ਉਦਯੋਗਾ ਅਪਣਾਉਦੇ ਹੋਏ ਆਪਸੀ ਸਹਿਮਤੀ ਬਣਾਉਣੀ ਚਾਹੀਦੀ ਹੈ।     ਸਰਕਾਰੀ ਅਤੇ ਗੈਰ ਸਰਕਾਰੀ ਖੇਤਰਾਂ ਵਿੱਚ ਟਕਰਾ ਵਾਲੀ ਸਥਿਤੀ ਤੇ ਕਾਬੂ ਪਾਉਦੇ ਹੋਏ ਖੇਤਰੀ ਰਣਨੀਤੀ ਦੀ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ।ਤਾਲਮੇਲ ਸੰਬੰਧੀ ਦਖਲ ਰਾਸਟਰੀ ਪਰਿਿਸਥਿਆ ਤੇ ਨਿਰਭਰ ਕਰਦੇ ਹਨ। ਜਲਵਾਯੂ ਸੰਬੰਧੀ ਅਤੇ ਵੱਡੀਆ     ਮੌਸਮੀ ਘਟਨਾਵਾਂ ਨਾਲ ਨਜਿਠਣ ਲਈ ਸਥਾਨਿਕ ਲੋਕਾਂ ਕੋਲ ਹਮੇਸ਼ਾ ਤੋੋੋੋੋੋੋੋੋੋੋਂ ਅਨੂਭਵ ਅਤੇ ਗਿਆਨ ਰਿਹਾ ਹੈ।ਖੇਤਰੀ ਭਾਈਚਾਰਾ ਹਮੇਸ਼ਾ ਤੋਂ ਜਲਵਾਯੂ ਪਰਿਵਰਤਨ ਦੇ ਨਾਲ ਤਾਲਮੇਲ ਬਿਠਾਉਦਾ ਰਿਹਾ ਹੈ।ਅਜਿਹਾ ਕਰਨ ਦਾ ਲਈ ਉਹਨਾਂ ਪਿਛਲੇ ਮੌਸਮੀ ਪੈਟ੍ਰਨਾ ਦੇ ਆਪਣੇ ਅਨੁਭਵ ਹਨ।ਉਹ ਇਹਨਾਂ ਵਿੱਚ ਹਮੇਸ਼ਾ ਸ਼ਾਮਿਲ ਰਹੇ ਹਨ ਜਦੋਂ ਹੜ.ਸੋਕਾ ਅਤੇ ਤੂਫਾਨ ਵਰਗੀਆ ਮੌਸਮੀ ਘਟਨਾਵਾਂ ਨਾਲ ਨਜਿਠਣਾ ਪਿਆ ਹੈ।ਤਾਲਮੇਲ ਬਿਠਾਉਣ ਦੀਆਂ ਖੇਤਰੀ ਰਣਨੀਤੀਆ ਹਮੇਸ਼ਾ ਅਨੁਕੂਲ ਅਤੇ ਮਹੱਤਵਪੂਰਣ    ਰਹੀਆ ਹਨ।ਜਲਵਾਯੂ ਪਰਿਵਰਤਨ ਦੇ ਕਾਰਣ  ਖੇਤਰੀ ਲੋਕਾਂ ਨੂੰ ਵਾਰ-ਵਾਰ ਉੱਚ ਜਲਵਾਯੂ ਸਥਿਤੀਆਂ ਦਾ ਸਹਮਣਾ ਕਰਨਾ ਅਤੇ ਨਵੀਆ ਜਲਵਾਯੂ ਸਥਿਤੀਆ ਦਾ ਸਹਾਮਣਾ ਕਰਨਾ ਪੈ ਰਿਹਾ ਹੈ।ਪਾਰਮਪਰਿਕ ਗਿਆਨ ਤੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋਂ ਸਮੂਦਾਇਕ ਜੋ ਵੈਸ਼ਵਿਕ ਤਾਪ   ਦੀ ਵਜਾਅ ਕਰਕੇ ਜਲਵਾਯੂ ਪਰਿਵਤਨ ਦੇ ਪ੍ਰਭਾਵ ਨੂੰ ਮਹਿਸੂਸ ਕਰ ਰਹੇ ਹਨ।ਜਲਵਾਯੂ ਪਰਿਵਰਤਨ ਦੇ ਨਾਲ ਤਾਲਮਾਲ ਬਿਠਾਉਣ ਅਤੇ ਕੁਸ਼ਲ,ਸਮੂਚਿਤ ਅਤੇ ਸਮਾਬੱਧ ਉਪਾਅ ਲੱਭਣ ਵਿੱਚ ਸਹਾਇਤਾ ਮਿਲੇਗੀ .









      











































               


Comments

Popular posts from this blog