Get link Facebook X Pinterest Email Other Apps September 28, 2024 ਅਧਿਆਪਕ ਟ੍ਰੇਨਿੰਗ/ਸੈਮੀਨਾਰ ਸਮੇਂ ਅਧਿਆਪਕਾਂ ਨਾਲ ਬਿਤਾਏ ਕੁੱਝ ਪੱਲ-ਸੁਰਜੀਤ ਫੇਰੂਮਾਨ Get link Facebook X Pinterest Email Other Apps Comments Amrit bhalojalaSeptember 28, 2024 at 10:08 AMGood job sir jiReplyDeleteRepliesReplyAdd commentLoad more... Post a Comment
October 21, 2025 ਹੁਨਰ ਅਤੇ ਰੁਜਗਾਰ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਹੁਨਰ,ਕਿਰਤ ਅਤੇ ਰੁਜਗਾਰ ਭਾਵੇਂ ਛੋਟੇ-ਛੋਟੇ ਸ਼ਬਦ ਲਗਦੇ ਹਨ,ਪਰ ਇਹਨਾਂ ਸ਼ਬਦਾਂ ਦੇ ਪਿਛੇ ਦੀ ਤਾਕਤ ਨੇ ਇਸ ਬੇ-ਤਰਤੀਬੀ ਦੁਨੀਆਂ ਨੂੰ ਤਰਤੀਬ ਦੇਣ ਵਿੱਚ ਅਹਿਮ ਭੂਮੀਕਾ ਨਿਭਾਈ ਹੈ। ਅੱਜ ਇਹ ਜੋ ਦੁਨੀਆਂ ਅਸੀ ਵੇਖਦੇ ਹਾਂ ਸ਼ਾਇਦ ਏਨੀਂ ਖੂਬਸੂਰਤ ਨਾ ਹੁੰਦੀ ਜੇਕਰ ਹੁਨਰ ਜਾਂ ਕਿਰਤ ਵਿੱਚੋੋੋੋਂ ਇਕ ਵੀ ਚੀਜ਼ ਦੀ ਅਣਹੋਂਦ ਹੁੰਦੀ। ਹਰ ਹੁਨਰਮੰਦ ਹੱਥ ਨੂੰ ਕਿਰਤ ਮਿਲੇ ਦਾ ਹੋਕਾ ਦੇਣ ਵਾਲੇ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਠੀਕ ਦੀਵਾਲੀ ਤੋਂ ਅਗਲੇ ਦਿਨ ਹੁੰਦਾ ਹੈ, ਜੋ ਕਿ ਸਮੁੱਚੀ ਦੁਨੀਆਂ ਵਿੱਚ ਪੂਰੀ ਧੂਮ- ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਗਗਨਚੁੰਬੀ ਇਮਾਰਤਾਂ,ਵੱਡੇ-ਵੱਡੇ ਸਮੁੰਦਰੀ ਬੇੜੇ ਅਤੇ ਆਲੀਸ਼ਾਨ ਮਹਿਲ-ਮੁਨਾਰੇ ਜਿੰਨਾਂ ਦੀ ਬਣਤ ਕਿਰਤੀ ਹੱਥਾਂ ਵੱਲੋਂ ,ਜਿੰਨਾਂ ਔਜਾਰਾਂ ਦੁਆਰਾ ਕੀਤੀ ਗਈ ਹੈ ,ਇਹ ਮਸ਼ਿਨਰੀ ਅਤੇ ਔਜ਼ਾਰ ਬਾਬਾ ਵਿਸ਼ਕਰਮਾਂ ਜੀ ਦੀ ਹੀ ਦੇਣ ਹੈ। ਇਹ ਰੇਲਵੇ ਲਾਈਨਾਂ,ਨਦੀਆਂ ਉੱਤੇ ਬਣੇ ਪੁੱਲ,ਡੈਮ ਅਤੇ ਸਰੁੰਗਾਂ ਤੇ ਹਵਾਈ ਅੱਡੇ ਜਿਸ ਵੀ ਦਸਤਕਾਰੀ ਦਾ ਅਸੀਂ ਦਰਸ਼ਨ ਪਾ ਸਕਦੇ ਹਾਂ,ਇਸ ਸਭ ਨਿਰਮਾਣ ਵਿੱਚ ਬਾਬਾ ਵਿਸ਼ਵਕਰਮਾਂ ਦੁਆਰਾਂ ... Read more
October 11, 2025 ਭਾਰਤ ਵਿੱਚ ਹੈ ਦੁਨੀਆਂ ਦਾ ਸਭ ਤੋਂ ਉੱਚਾ ਡਾਕਘਰ.... ਪਿਆਰੇ ਵਿੱਦਿਆਥੀਓ ਕੀ ਤੁਹਾਨੂੰ ਪਤਾ ਹੈ ਕਿ ਦੁਨੀਆਂ ਦਾ ਸਭ ਤੋਂ ਉੱਚਾ ਡਾਕਘਰ ਆਪਣੇ ਦੇਸ਼ ਭਾਰਤ ਵਿੱਚ ਹੈ।ਇਹ ਹਿਮਾਚਲ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਸਥਿਤ ਹੈ।ਜਿਸਦਾ ਨਾਮ ਹਿੱਕਮ ਹੈ ਅਤੇ ਇਹ ਜਿਲਾ ਸਪੀਤੀ ਵਿੱਚ ਹੈ। ਇਹ ਦੁਨੀਆ ਦਾ ਸਭ ਤੋਂ ਉੱਚਾ ਅਤੇ ਦੇਸ਼ ਦਾ ਸਭ ਤੋਂ ਪਹਿਲਾ ਡਾਕਘਰ ਹੈ ਜੋ ਲੈਟਰ ਬੋਕਸ ਦੇ ਅਕਾਰ ਦਾ ਬਣਿਆ ਹੋਇਆ ਹੈ। ਸਮੁੰਦਰਤਲ ਤੋਂ ਇਸਦੀ ਉਚਾਈ 14,567 ਫੁੱਟ ਤੇ ਬਣਾਏ ਗਏ ਇਸ ਡਾਕਘਰ ਨੂੰ ਦੇਖਣ ਲਈ ਹਰ ਸਾਲ ਬਹੁਤ ਸਾਰੇ ਲੋਕ ਆਉਂਦੇ ਹੈ।ਇਸ ਤੋਂ ਪਹਿਲਾ ਲੇਹ ਦੇ ਚੋਗਲਮਸਾਰ ਵਿੱਚ 11000 ਫੁੱਟ ਤੇ ਦੇਸ਼ ਦਾ ਸਭ ਤੋਂ ਉੱਚਾ ਡਾਕਘਰ ਸੀ।ਹਿੱਕਿਮ ਦੁਨੀਆਂ ਦਾ ਸਭ ਤੋਂ ਵਾਹਨਯੋਗ ਸੜਕ ਨਾਲ ਜੁੜਿਆ ਹੋਇਆ ਪਿੰਡ ਵੀ ਹੈ,ਇਹ ਡਾਕਘਰ ਸ਼ਿਮਲਾ ਜ਼ਿਲੇ ਦੇ ਰਾਮਪੁਰ ਡਾਕਘਰ ਦੇ ਪਰਿਮੰਡਲ ਦੇ ਤਹਿਤ ਆਉਦਾ ਹੈ। ਇਸ ਪਿੰਡ ਵਿੱਚ 1983 ਤੋਂ ਡਾਕਘਰ ਚੱਲ ਰਿਹਾ ਹੈ। ਹੁਣ ਇਸ ਦੀ ਦਿਖ ਨੂੰ ਨਵਾਂ ਰੂਪ ਦੇ ਦਿੱਤਾ ਗਿਆ ਹੈ। ਦੇਸ਼ ਵਿੱਚ ਇਸ ਤਰਾਂ ਦਾ ਇਹ ਪਹਿਲਾ ਡਾਕਘਰ ਸੀ। ...... ਸੁਰਜੀਤ ਫੇਰੂਮਾਨ..... Read more
October 12, 2025 ਹਮਾਸ ਤੇ ਇਜਰਾਈਲ ਦੀ ਜੰਗਬੰਦੀ ਨੇ ਜਗਾਈ ਆਸ ਦੀ ਕਿਰਨ..... ਹਮਾਸ ਅਤੇ ਇਜਰਾਈਲ ਦੀ ਜੰਗ ਨੇ ਜਿੱਥੇ ਪੂਰੀ ਦੁਨੀਆਂ ਦੇ ਸਾਹ ਸੁਕਾਏ ਹੋਏ ਸੰਨ,ਉਥੇ ਉਥੋਂ ਦੇ ਲੋਕਾਂ ਦਾ ਜੀਵਨ ਨਰਕ ਦੇ ਸਮਾਨ ਬਣਾਇਆਂ ਹੋਇਆ ਸੀ।ਤਾਜਾ ਰਿਪੋਰਟਾਂ ਦੇ ਮੁਤਾਬਿਕ ਹਜਾਰਾਂ ਲੋਕ ਇਸ ਖ਼ੂਨੀ ਜੰਗ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ,ਅਤੇ ਲੱਖਾਂ ਹੀ ਲੋਕ ਗਭੀਰ ਤਰਾਂ ਨਾਲ ਫੱਟੜ ਹੋਏ ਹਨ।ਲੱਖਾਂ ਹੀ ਲੋਕਾਂ ਦਾ ਉਜਾੜਾ ਹੋ ਚੁੱਕਾ ਹੈ,ਨਿੱਤ ਦਿਨ ਆਉਦੀਆਂ ਖ਼ਬਰਾਂ ਵਿੱਚ ਰੋਟੀ ਤੋਂ ਆਤਰ ਲੋਕਾਂ ਦੀਆਂ ਤਸਵੀਰਾਂ ਵੇਖੀਆਂ ਨਹੀਂ ਜਾਂਦੀਆ। ਸਭ ਵੱਡੇ ਦੇਸ਼ਾਂ ਨੇ ਅਜਰਾਈਲ ਨੂੰ ਅਪੀਲ ਕੀਤੀ ਕਿ ਲੜਾਈ ਬੰਦ ਕਰ ਦੇਣੀ ਚਾਹੀਦੀ ਹੈ, ਕਿਉ਼਼ਂਕਿ ਇਸ ਦਾ ਅਸਰ ਪੂਰੀ ਦੁਨੀਆਂ ਤੇ ਪੈਣਾਂ ਨਿਸ਼ਚਿਤ ਸੀ।ਇਹ ਜੰਗਬੰਦੀ ਇਜਰਾਈਲ ਸਰਕਾਰ ਨੇ ਗਾਜਾ ਪੱਟੀ ਵਿਚ ਜੰਗਬੰਦੀ,ਬਾਕੀ ਬੰਦੀਆਂ ਅਤੇ ਫਿਲਸਤੀਨੀ ਕੈਦੀਆਂ ਦੀ ਰਿਹਾਈ ਦੀ ਕਾਰਵਾਈ ਦੁਨੀਆਂ ਵੱਲੋਂ ਮੁੱਖ ਤੋਂਰ ਤੇ ਵੇਖੀ ਜਾ ਰਹੀ ਹੈ। ਗਾਜਾ ਦੇ ਪਹਾੜਾਂ ਵਿੱਚ ਇਕੱਠੇ ਹੋਏ ਲੋਕ ਐਲਾਨ ਹੋਣ ਤੋਂ ਬਆਦ ਆਪਣੇ ਘਰਾਂ ਵੱਲ ਨੂੰ ਚੱਲ ਪਏ ਹਨ। ਇਸ ਜੰਗਬੰਦੀ ਨੂੰ ਦੋ ਸਾਲਾ ਤੋਂ ਚੱਲ ਰਹੇ ਭਿਆਕਰ ਯੁੱਧ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕੱਦਮ ਮੰਨਿਆ ਜਾ ਰਿਹਾ ਹੈ,ਇਸ ਲੜਾਈ ਨੇ ਦੋਵਾਂ ਦੇਸ਼ਾਂ ਦੇ ਬਹੁਤ ਸਾਰੇ ਹਿੱਸੇ ਨੂੰ ਮਲਬੇ ਵਿੱਚ ਬਦਲ ਕੇ ਰੱਖ ਦਿੱਤਾ ਹੈ। ਸੋ ਇਸ ਜ... Read more
Good job sir ji
ReplyDelete