ਕਰਵਾਚੌਥ..ਸਰਵ ਸੁਹਾਗਣਾਂ ਦੇ ਨਾਮ......

   ਅੱਜ ਦਾ ਦਿਨ ਸਰਵ ਸੁਹਾਗਣਾ ਦੇ ਅਖੰਡ ਸੁਭਾਗ ਦੀ ਕਾਮਨਾ ਦਾ ਦਿਨ ਹੈ।ਕੱਤਕ ਵਿੱਚ ਚਤੁਰਥੀ(ਚੌਥ)ਨੂੰ ਇਹ ਪਰਵ ਮਨਾਇਆ ਜਾਂਦਾ ਹੈ।ਵਿਆਹੀਆਂ ਔਰਤਾਂ ਪਤੀ ਦੀ ਲੰਮੀ ਉਮਰ,ਸੁੱਖ ਅਤੇ ਸਮਰਿਧੀ ਦੀ ਕਾਮਨਾ ਕਰਦੇ ਹੋਏ ਨਿਰਜਲਾ ਵਰਤ ਰੱਖਦੀਆਂ ਹਨ,ਅਤੇ ਮਾਤਾ ਕਰਵਾ ਦੀ ਪੂਜਾ ਕਰਦੀਆਂ ਹਨ। ਕਈ ਅਣ-ਵਿਆਹੀਆਂ ਕੁੜੀਆਂ ਵੀ ਇਹ ਵਰਤ ਰੱਖਦੀਆਂ ਹਨ,ਅਤੇ ਆਪਣੇ ਹੋਣ ਵਾਲੇ ਪਤੀ ਦੀ ਲੰਮੀ ਉਮਰ ਲਈ ਪ੍ਰਾਰਥਨਾਂ ਕਰਦੀਆਂ ਹਨ। ਇਕ ਤਰੀਕੇ ਨਾਲ ਇਹ ਸੱਸਾਂ ਦਾ ਦਿਨ ਵੀ ਹੈ,ਕਿਉਂਕਿ ਇਸ ਦਿਨ ਨੂੰਹਾਂ ਆਪਣੀਆਂ ਸੱਸਾਂ ਨੂੰ ਸ਼ਗਨ ਅਤੇ ਖਾਣ ਯੋਗ ਵਸਤੂਆਂ ਦੇ ਰੂਪ ਵਿਚ (ਬਾਯਾ ) ਦਿੰਦੀਆਂ ਹਨ।   ਸੁਰਜੀਤ ਫੇਰੂਮਾਨ..

     

Comments

Popular posts from this blog