ਕਿਵੇਂ ਰਹੀਏ ਸਿਹਤਮੰਦ...

           

          ਪੂਰੀ ਦੁਨੀਆਂ ਵਿਚ ਇਹ ਚਰਚਾ ਜੋਰਾਂ ਤੇ ਹੈ ਕਿ ਆਖਿਰ ਆਪਣੇ-ਆਪ ਸਿਹਤਮੰਦ ਕਿਵੇਂ ਰੱਖਿਆ ਜਾਵੇ,ਕਿਉਂਕਿ ਰੋਜ਼ਾਨਾਂ ਜੀਵਣ ਦੀ ਭੱਜ ਦੌੜ ਵਾਲੀ ਜਿੰਦਗੀ ਅਤੇ  ਆਧੁਨਿਕ   ਅਰਾਮਦਾਇਦ   ਸੁੱਖ-ਸਹੂਲਤਾ ਭਰੀ ਜਿੰਦਗੀ ਨੇ ਜੀਵਣ ਦਾ ਤਾਣਾ ਹੀ ਵਿਗਾੜ ਦਿੱਤਾ ਹੈ।

ਅੱਜ ਸਿਹਤਮੰਦ ਤਾਂ ਹਰ ਕੋਈ ਰਹਿਣਾ ਚਾਹੁੰਦਾ ਹੈ ਪਰ ਇਸ ਲਈ ਤਿਆਗ ਅਤੇ ਸਖ਼ਤ ਮਿਹਨਤ ਕਰਨ ਲਈ ਵੀ ਤਿਆਰ ਨਹੀਂ।ਜਲਦੀ ਉੱਠ ਕੇ ਸਵੇਰ ਦੀ ਸੈਰ ਤੇ ਜਾਣਾ।  ਤਾਜੀ   ਅਤੇ   ਠੰਡੀ  ਹਵਾਂ ਦਾ ਅਨੰਦ ਮਾਨਣ ਲਈ ਸਵੇਰ ਦੀ ਪਿਆਰੀ ਨੀਂਦ ਦਾ ਤਿਆਗ ਕਰਨਾ ਪੈਂਦਾ ਹੈ।ਜੋ ਕਿ ਲੋਕ ਘੱਟ ਹੀ ਕਰਦੇ ਹਨ।    ਪਰ  ਇਸ ਦਾ ਇਹਸਾਸ ਸ਼ਰੀਰ  ਨੂੰ ਫੁਰਤੀ ਤੇ ਦਿਮਾਗ ਨੂੰ  ਤਾਜਗੀ   ਦੇਣ  ਵਾਲਾ ਹੁੰਦਾ  ਹੈ।  ਹਲਕੀ ਕਸਰਤ ਅਤੇ  ਯੋਗਾ ਸਿਹਤ ਲਈ ਵਰਦਾਨ ਸਾਬਿਤ ਹੋ ਸਕਦੇ ਹਨ।

ਸਵੇਰ ਦਾ ਪੀਤਾ ਪਾਣੀ ਅਮ੍ਰਿੰਤ ਦੇ ਸਮਾਨ ਹੈ ਇਸ ਲਈ ਜਿੰਨਾਂ ਹੋ ਸਕੇ ਪਾਣੀ ਪੀਉ,ਹਰ ਰੋਜ਼ ਸਵਸ਼ ਜਲ ਨਾਲ ਇਸ਼ਨਾਨ ਕਰਨ ਨਾਲ ਸ਼ਰੀਰ ਸਾਰਾ ਦਿਨ ਤਰੋਤਾਜਾ਼ ਰਹਿੰਦਾ ਹੈ। ਸਵਸਥ ਸ਼ਰੀਰ ਪਾਉਂਣ ਲਈ ਹਰ ਹਾਲਤ ਨਸ਼ਿਆਂ ਤੋ ਬਚ ਕੇ ਰਹਿਣਾ ਚਾਹੀਦਾ ਹੈ,ਇਹਨਾਂ ਦੀ ਵਰਤੋਂ ਨਾਲ ਭਾਰੀ ਨੁਕਸਾਨ ਹੁੰਦੇ ਹਨ।ਖਾਣ-ਪੀਣ ਦਾ  ਸਮਾਂ ਵੀ ਨਿਸ਼ਚਿਤ ਹੋਣਾ ਚਾਹੀਦਾ ਹੈ। ਹਰੀਆਂ ਸਬਜ਼ੀਆ ਨੂੰ ਪਹਿਲ ਦੇਣੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਤੇ ਅਮਲ ਕਰਕੇ ਤੁਸੀ ਅਸਾਨੀ ਨਾਲ ਸਿਹਤਮੰਦ ਰਹਿ ਸਕਦੇ ਹੋ।

                                                                    ਸੁਰਜੀਤ ਫੇਰੂਮਾਨ                                                                                                                                                                                                                                                                                                                                                                                                                                                                                                                                                                                ਚੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀ


Comments

Popular posts from this blog