ਖਤ ਲਿਖਣ ਨੂੰ ਨਹੀਂ ਸੀ

ਦਿਲ ਕਰਦਾ ਤੇਰੀ ਯਾਦ

ਨੇ ਪੈਂਨ ਫੜਾ ਦਿੱਤਾ

ਖ਼ੂਨ ਕੱਢ ਕੇ ਸ਼ਿਆਹੀ

ਤਿਆਰ ਕੀਤੀ,ਟੁਕੜਾ

ਦਿਲ ਦਾ ਖਤ ਬਣਾ ਦਿੱਤਾ

ਖਤ ਲਿਖਦਿਆਂ ਪੈਂਨ ਦੀ

ਸ਼ਿਆਹੀ ਮੁਕੀ ਵਿਚ ਅੱਖੀਆਂ 

ਦਾ ਅੱਥਰੂ ਪਾ ਦਿੱਤਾ

ਜਵਾਬ ਦਿਉ ਜਾ ਨਾ

ਦਿਉ ਤੁਹਾਡੀ ਮਰਜੀ ਬਲਕਾਰ

ਨੇ ਆਪਣਾ ਫ਼ਰਜ ਨਿਭਾ ਦਿੱਤਾ.......

   

Comments

Popular posts from this blog