ਧੀਆਂ.....

ਜੇ ਪੁੱਤਰ ਦਾਤ ਨੇ ਰੱਬ ਦੀ

ਤਾਂ ਧੀਆਂ ਵੀ ਤਾਂ ਦਾਤਾਂ ਨੇ

ਧੀਆਂ-ਪੁੱਤਰ ਮਾਪਿਆਂ ਲਈ

ਅਣਮੋਲ ਸੁਗਾਤਾ ਨੇ....

2 ਮਾਪਿਆਂ ਦੇ ਦੁੱਖ-ਸੁੱਖ

ਸਦਾਂ ਨੇ ਵੰਡਾਉਦੀਆਂ

ਭੈਣਾਂ ਤੇ ਭਰਾਂਵਾਂ ਉੱਤੇ

ਮਰ-ਮਰ ਜਿਊਂਦੀਆਂ

ਪੇਕੇ ਸੁਖੀ ਵੱਸਣ ਤਾਂ

ਸੁਖੀ ਦਿਨ ਅਤੇ ਰਾਤਾਂ ਨੇ

ਧੀਆਂ-ਪੁੱਤਰ ਮਾਪਿਆਂ ਲਈ

ਅਣਮੋਲ ਸੁਗਾਤਾਂ ਨੇ....

 

Comments

Popular posts from this blog